ਚਿਲਡਰਨ ਹੋਮ ਦੀ ਬਿਹਤਰੀ ਲਈ ਜ਼ਿਲ੍ਹਾ ਵਾਸੀ ਅੱਗੇ ਆਉਣ-ਡੀ.ਸੀ ਇਸ਼ਫ਼ਾਕ

ਕਿਹਾ -ਚਿਲਡਰਨ ਹੋਮ ਵਿੱਚ ਰਹਿੰਦੇ ਬੱਚਿਆਂ ਨਾਲ ਮਨਾਉਣ ਲੋਕ ਆਪਣਾ ਜਨਮ ਦਿਨ, ਵਰ੍ਹੇਗੰਢ ਆਦਿ ਗੁਰਦਾਸਪੁਰ, 10 ਜੂਨ (ਮੰਨਣ ਸੈਣੀ)। ਜ਼ਿਲ੍ਹਾ ਵਾਸੀਆਂ ਨੂੰ ਬਾਲ ਘਰ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਬੱਚਿਆਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਪਰ ਬੱਚਿਆਂ ਨਾਲ … Continue reading ਚਿਲਡਰਨ ਹੋਮ ਦੀ ਬਿਹਤਰੀ ਲਈ ਜ਼ਿਲ੍ਹਾ ਵਾਸੀ ਅੱਗੇ ਆਉਣ-ਡੀ.ਸੀ ਇਸ਼ਫ਼ਾਕ